Anmol Chugh Dildard || " ਕਦੇ - ਕਦੇ " || Earn Name and Fame Services 2.0 || SIV Writers

About Anmol Chugh : Anmol Chugh Dildard is a student of civil engineering at St. Soldier group of institutions. He is from Jalandhar City, Punjab. He is love to read and write thoughts and poetry.He has participated in many books. He has compiled a contribution book " Tere Rubaroo". He has recently compiled his solo book " वास्तविकता"" ਕਦੇ - ਕਦੇ " :ਸਤ ਸ਼੍ਰੀ ਅਕਾਲ ਜੀ।ਮੈਂ ਹਾਂ ਤੁਹਾਡਾ ਆਪਣਾ ਅਨਮੋਲ ਚੁੱਘ ਦਿਲਦਰਦ। ਮੈਂ ਜਲੰਧਰ ਸ਼ਹਿਰ ਦਾ ਵਾਸੀ ਹਾਂ। ਮੈਂ ਸਿਵਿਲ ਇੰਜੀਨੀਅਰਿੰਗ ਦੀ ਪੜ੍ਹਾਈ ਸੈਂਟ ਸੋਲਜਰ ਕੈਂਪਸ ਕਾਲਜ, ਜਲੰਧਰ ਵਿਖੇ ਕਰ ਰਿਹਾ ਹਾਂ। ਸੋ ਇਹ ਸੀ ਮੇਰਾ ਛੋਟਾ ਜਿਹਾ ਇੰਟਰੋਡਕਸ਼ਨ। ਅੱਜ ਜੋ ਕਵਿਤਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ, ਓਹ ਮੇਰੇ ਦਿਲ ਦੇ ਬਹੁਤ ਨੇੜੇ ਹੈ। ਇਸ ਕਵਿਤਾ ਦਾ ਟੋਪਿਕ ਹੈ - "ਕਦੇ ਕਦੇ" ਸੋ ਸ਼ੁਰੂ ਕਰਦੇ ਹਾਂ।ਕਦੇ ਕਦੇ ਓਹ ਮੇਰੇ ਵੱਲ ਇੰਝ ਵੇਖਦਾ ਏ,ਜਿਵੇਂ ਚੰਦ ਵੱਲ ਮੈਂ।ਕਦੇ ਕਦੇ ਓਹ ਮੇਰੇ ਬਾਰੇ ਇੰਝ ਸੋਚਦਾ ਏ,ਜਿਵੇਂ ਆਪਣਿਆਂ ਬਾਰੇ ਮੈਂ।ਕਦੇ ਕਦੇ ਓਹ ਮੇਰੇ ਸਾਮ੍ਹਣੇ ਇੰਝ ਆ ਖੜਦਾ ਏ,ਜਿਵੇਂ ਮੰਨ ਲਵੋ ਕਿਸੇ ਨੇ ਰਸਤਾ ਰੋਕ ਲਿਆ ਹੋਵੇ,ਠੀਕ ਓਸੇ ਤਰ੍ਹਾਂ ਜਿਸ ਤਰ੍ਹਾਂ ਟ੍ਰੈਫਿਕ ਲਾਈਟਸ ਰੋਕਦੀਆਂ ਨੇ।ਕਦੇ ਕਦੇ ਓਹ ਮੈਨੂੰ ਇੰਝ ਸਮਝਾਉਂਦਾ ਏ,ਜਿਵੇਂ ਦੁੱਜਿਆਂ ਨੂੰ ਮੈਂ।ਕਦੇ ਕਦੇ ਓਹ ਮੈਨੂੰ ਇੰਝ ਜਾਪਦਾ ਏ,ਜਿਵੇਂ ਅੱਲ੍ਹਾ ਨੂੰ ਮੈਂ।ਕਦੇ ਕਦੇ ਓਹ ਮੇਰੇ ਨਾਲ ਇੰਝ ਘੁੰਮਦਾ ਏ,ਜਿਵੇਂ ਬਾਰਿਸ਼ ਵਿੱਚ ਮੈਂ।ਕਦੇ ਓਹ ਮੇਰੇ ਨਾਲ ਇੰਝ ਵਤੀਰਾ ਕਰਦਾ ਏ,ਜਿਵੇਂ ਖੁਦ ਨਾਲ ਮੈਂ।

2356 232

Suggested Podcasts

University of Pennsylvania Libraries-Special Collections Center

The 5th Element Podcast Network

Ryan Evans

ABC News

Mike Koenigs and Dan Sullivan of Strategic Coach